Wednesday, July 19, 2017

ਮਾਮਲਾ ਦਾਖਲੇ ਨਾ ਮਿਲਣ 'ਤੇ ਵਿਦਿਆਰਥੀਆਂ ਵੱਲੋਂ ਵਿੱਢੇ ਸੰਘਰਸ਼ ਦਾ, ਪ੍ਰਿੰਸੀਪਲ ਦੇ ਭਰੋਸੇ 'ਤੇ ਵਿਦਿਆਰਥੀ ਫਿਲਹਾਲ ਸ਼ਾਂਤ, ਆਉਣ ਵਾਲੇ ਦਿਨਾਂ ਵਿੱਚ ਫਿਰ ਭਖ ਸਕਦੈ ਮਸਲਾ

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀਆਂ ਸਭ ਤੋਂ ਪੁਰਾਣੀਆਂ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਗੁਰੂ ਕਾਸ਼ੀ ਕਾਲਜ ਵਿੱਚ ਬਾਰ੍ਹਵੀਂ ਤੇ ਬੀ. ਏ ਦੀਆਂ ਕਲਾਸਾਂ ਵਿੱਚ ਦਾਖਲੇ ਨਾ ਮਿਲਣ ਦੇ ਰੋਸ ਵਜੋਂ ਬੀਤੇ ਕੱਲ੍ਹ ਵਿਦਿਆਰਥੀਆਂ ਵੱਲੋਂ ਕੀਤੇ ਜ਼ੋਰਦਾਰ ਰੋਸ ਧਰਨੇ ਨੂੰ ਭਾਵੇਂ ਸ਼ਾਮ ਸਮੇਂ ਪ੍ਰਿੰਸੀਪਲ ਦੇ ਭਰੋਸੇ ਉਪਰੰਤ ਵਿਦਿਆਰਥੀਆਂ ਨੇ ਇੱਕ ਵਾਰ ਵਕਤੀ ਤੌਰ \'ਤੇ ਚੁ

Read Full Story: http://www.punjabinfoline.com/story/27604