Thursday, July 13, 2017

ਕਥਿਤ ਦੋਸ਼ੀ ਹਰਪਾਲ ਸਿੰਘ ਨੂੰ ਅਦਾਲਤ ਨੇ ਪੁਲਿਸ ਰਿਮਾਂਡ ਖਤਮ ਹੋਣ 'ਤੇ ਭੇਜਿਆ ਜੇਲ੍ਹ, ਥਾਣਾ ਮੁਖੀ ਜਗਦੀਸ਼ ਕੁਮਾਰ ਨੇ ਬਾਕੀ ਕਥਿਤ ਦੋਸ਼ੀਆਂ ਨੂੰ ਵੀ ਜਲਦੀ ਫੜ ਲੈਣ ਦੀ ਗੱਲ ਕਹੀ

ਤਲਵੰਡੀ ਸਾਬੋ, 13 ਜੁਲਾਈ (ਗੁਰਜੰਟ ਸਿੰਘ ਨਥੇਹਾ)- ਲੱਗਭਗ ਇੱਕ ਮਹੀਨਾ ਪਹਿਲਾਂ ਨੇੜਲੇ ਪਿੰਡ ਭਾਗੀਵਾਂਦਰ ਵਿਖੇ ਨਸ਼ਾ ਤਸਕਰ ਦੱਸ ਕੇ ਮੋਨੂੰ ਅਰੋੜਾ ਨਾਮੀ ਨੌਜਵਾਨ ਨੂੰ ਬੇਰਹਿਮੀ ਨਾਲ ਵੱਢਣ ਉਪਰੰਤ ਜੇਰੇ ਇਲਾਜ ਉਸਦੀ ਹੋਈ ਮੌਤ ਉਪਰੰਤ ਪਿੰਡ ਦੇ ਇੱਕ ਦਰਜਨ ਤੋਂ ਵੀ ਜਿਆਦਾ ਲੋਕਾਂ \'ਤੇ ਦਰਜ ਹੋਏ ਮਾਮਲੇ ਵਿੱਚ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਹਰਪਾਲ ਸਿੰਘ ਨੂੰ ਅੱਜ ਤਲਵੰਡੀ ਸ�

Read Full Story: http://www.punjabinfoline.com/story/27528