Thursday, July 6, 2017

ਟਰੈਫ਼ਿਕ ਪੁਲਿਸ ਦੀ ਕਾਰਵਾਈ ਤੋਂ ਤੰਗ ਵਪਾਰੀਆਂ ਨੇ ਬੰਦ ਕੀਤੇ ਬਜ਼ਾਰ

ਸੰਗਰੂਰ, 05 ਜੁਲਾਈ (ਸਪਨਾ ਰਾਣੀ) ਸਥਾਨਕ ਸੁਨਾਮੀ ਗੇਟ ਬਾਜ਼ਾਰ ਵਿਖੇ ਅੱਜ ਦੇਰ ਸ਼ਾਮ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਿਲ੍ਹਾ ਟਰੈਫ਼ਿਕ ਇੰਚਾਰਜ ਰਾਜੇਸ਼ ਸਨੇਹੀ ਅਤੇ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਤੂੰ-ਤੂੰ-ਮੈਂ-ਮੈਂ ਹੋ ਗਏ | ਦੇਖਦਿਆਂ ਹੀ ਦੇਖਦਿਆਂ ਮਾਮਲਾ ਇਨਾ ਵਧ ਗਿਆ ਕਿ ਸ਼ਹਿਰ ਦੇ ਸੁਨਾਮੀ ਗੇਟ, ਸਦਰ ਬਾਜ਼ਾਰ, ਛੋਟਾ ਚੌ�

Read Full Story: http://www.punjabinfoline.com/story/27458