Saturday, July 1, 2017

ਜੀ. ਐੱਸ. ਟੀ. ਖਿਲਾਫ ਵਪਾਰੀ ਇਕਜੁੱਟ-ਦੁਕਾਨਾਂ ਰੱਖੀਆਂ ਬੰਦ

ਸੰਗਰੂਰ,30 ਜੂਨ (ਸਪਨਾ ਰਾਣੀ) ਵਪਾਰੀਆਂ ਵੱਲੋਂ ਜੀ. ਐੱਸ. ਟੀ. ਦੇ ਵਿਰੋਧ \'ਚ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਸੰਗਰੂਰ \'ਚ ਅਸਰ ਦੇਖਣ ਨੂੰ ਮਿਲਿਆ। ਇਥੋਂ ਦੇ ਸਾਰੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਸਾਰਾ ਦਿਨ ਬੰਦ ਰੱਖੀਆਂ ਪਰ ਕਿਸੇ-ਕਿਸੇ ਬਾਜ਼ਾਰ \'ਚ ਕੋਈ-ਕੋਈ ਰੇਹੜੀ ਵਾਲਾ ਨਜ਼ਰ ਆਇਆ। ਕਰਿਆਨਾ ਦੁਕਾਨਦਾਰਾਂ, ਮੈਡੀਕਲ ਸਟੋਰ ਵਾਲਿਆਂ, ਕੱਪੜਾ ਵਪਾਰੀਆਂ, ਹੋਟਲ ਮਾਲਕਾਂ, ਡੇਅਰੀ ਮਾਲਕਾਂ ਸਣੇ �

Read Full Story: http://www.punjabinfoline.com/story/27403