Saturday, July 22, 2017

ਹੌਲਦਾਰ ਅਵਤਾਰ ਸਿੰਘ ਅੱਛੀਆ ਸੇਵਾਵਾ ਬਦਲੇ ਸਹਾਇਕ ਥਾਣੇਦਾਰ ਦੇ ਅਹੁਦੇ ਪਰ ਹੋਏ ਪਦਉਨੱਤ

ਧੂਰੀ,22 ਜੁਲਾਈ (ਮਹੇਸ਼ ਜਿੰਦਲ) ਹੌਲਦਾਰ ਅਵਤਾਰ ਸਿੰਘ ਜੋ ਕਿ ਥਾਣਾ ਸਦਰ ਧੂਰੀ ਨੂੰ ਮਹਿਕਮਾ ਪੁਲਿਸ ਵੱਲੋ ਹੌਲਦਾਰ ਅਵਤਾਰ ਸਿੰਘ ਨੂੰ ਉਹਨਾਂ ਵੱਲੋ ਕੀਤੀ ਇਨਮਾਨਦਾਰੀ ਨਾਲ ਕੀਤੀ ਅੱਛੀ ਡਿਊਟੀ ਬਦਲੇ ਹੌਲਦਾਰ ਤੋ ਤਰੱਕੀ ਯਾਬ ਕਰਕੇ ਸਹਾਇਕ ਥਾਣੇਦਾਰ ਬਣਾ ਦਿੱਤਾ ਗਿਆ ਹੈ ਅਤੇ ਅੱਜ ਇੰਸ: ਵਿਜੈ ਕੁਮਾਰ ਮੁੱਖ ਅਫਸਰ ਥਾਣਾ ਸਦਰ ਧੂਰੀ ਵੱਲੋ ਅਤੇ ਸਹਾਇਕ ਥਾਣੇਦਾਰ ਅਮਰ ਸਿੰਘ ਵੱਲੋ ਅਵਤਾਰ ਸਿ�

Read Full Story: http://www.punjabinfoline.com/story/27641