ਧੂਰੀ, 27 ਜੁਲਾਈ (ਮਹੇਸ਼ ਜਿੰਦਲ) ਨਗਰ ਕੌਸਲ ਧੂਰੀ ਦੇ ਪ੍ਰਧਾਨ ਸ੍ਰੀ ਪ੍ਰਸ਼ੋਤਮ ਕਾਂਸਲ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਦੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੇ ਆਦੇਸ਼ਾਂ \'ਤੇ ਪੰਜਾਬ ਸਰਕਾਰ ਅਤੇ ਲੋਕਲ ਬਾਡੀਜ਼ ਵਿਭਾਗ ਵੱਲੋਂ ਮੰਗੀ ਗਈ ਰਿਪੋਰਟ ਤਹਿਤ ਨਗਰ ਕੌਸਲ ਧੂਰੀ ਵੱਲੋਂ ਸ਼ਹਿਰ \'ਚ ਚੱਲ ਰਹੇ ਕੇਬਲ ਟੀ.ਵੀ.ਦੇ ਕੁਨੈਕਸ਼ਨਾਂ ਦੀ ਸਹੀ ਜਾਣਕਾਰੀ ਹਾਸਲ ਕਰਨ ਲਈ ਸਰਵੇਖਣ ਕਰਵਾਇਆ ਜਾ ਰਿਹ�