Monday, July 17, 2017

ਜਹਾਂਗੀਰ ਪੁਲ ਦਾ ਦੇ ਮਾਮਲੇ ਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ ਐਸ.ਡੀ.ਐਮ ਦਫ਼ਤਰ ’ਚ ਧਰਨਾ ਅੱਜ ਤੋਂ ਸੁਰੂ

ਧੂਰੀ,16 ਜੁਲਾਈ (ਮਹੇਸ਼ ਜਿੰਦਲ) ਜਹਾਂਗੀਰ ਪੁਲ ਦਾ ਰੁਕਿਆ ਹੋਇਆ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਅਤੇ ਪੁਲ ਬਣਾਏ ਜਾਣ ਤੱਕ ਆਰਜ਼ੀ ਪੁਲ ਦਾ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਨੇ 20 ਜੁਲਾਈ ਨੂੰ ਐਸ.ਡੀ.ਐਮ ਧੂਰੀ ਦੇ ਦਫ਼ਤਰ ਦਾ ਜਬਰਦਸਤ ਘਿਰਾਓ ਕਰਨ ਦਾ ਐਲਾਨ ਕੀਤਾ ਹੈ । ਉੱਧਰ ਵੱਖ-ਵੱਖ ਧਿਰਾਂ 'ਤੇ ਆਧਾਰਤ ਪੁਲ ਬਣਾਓ ਇਲਾਕਾ ਪੱਧਰੀ ਐਕਸ਼ਨ ਕਮੇਟੀ ਵੱਲੋਂ ਭਲਕੇ 17 ਜੁਲਾਈ ਤ�

Read Full Story: http://www.punjabinfoline.com/story/27560