Saturday, July 22, 2017

ਅੰਗਹੀਣਾਂ ਨੂੰ ਸਹੂਲਤਾਂ ਦੇਣ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ ਲਗਾਇਆ ਕੈਂਪ, ਪੰਜ ਸੌ ਦੇ ਕਰੀਬ ਲੋੜਵੰਦਾਂ ਨੇ ਲਿਆ ਲਾਭ

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੰਗਹੀਣਾਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਰਾਹਤ ਸਕੀਮਾਂ ਦਾ ਲਾਭ ਦੇਣ ਵਾਲੇ ਜ਼ਰੂਰੀ ਕਾਗਜ਼ਾਤ ਬਣਾਉਣ ਸੰਬੰਧੀ ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋਂ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਵਿਖੇ ਡਾ. ਰਛਪਾਲ ਸਿੰਘ ਐੱਸ ਐੱਮ ਓ ਮੌੜ ਮੰਡੀ ਦੀ ਦੇਖ ਰੇਖ ਹੇਠ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲ�

Read Full Story: http://www.punjabinfoline.com/story/27637