Tuesday, July 18, 2017

ਨਸ਼ਾ ਵਿਰੋਧੀ ਸਾਈਕਲ ਰੈਲੀ ਲਈ ਸੰਗਰੂਰ ਪੁਲੀਸ ਹੋਈ ਪੱਬਾਂ ਭਾਰ

ਸੰਗਰੂਰ,17 ਜੁਲਾਈ (ਸਪਨਾ ਰਾਣੀ) ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ ਕਲੱਬ ਅਤੇ ਆਈਐਮਏ ਦੇ ਸਹਿਯੋਗ ਨਾਲ 23 ਜੁਲਾਈ ਨੂੰ ਕੱਢੀ ਜਾ ਰਹੀ ਸਾਈਕਲ ਰੈਲੀ ਦੀਆਂ ਤਿਆਰੀਆਂ ਲਈ ਸੰਗਰੂਰ ਪੁਲੀਸ ਪੱਬਾਂ ਭਾਰ ਹੋ ਗਈ ਹੈ। ਮਲੇਰਕੋਟਲਾ ਤੋਂ ਬਾਅਦ ਸੰਗਰੂਰ 'ਚ ਨਸ਼ਿਆਂ ਖਿਲਾਫ਼ ਹੋ ਰਹੀ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵਲੋਂ ਯਤਨ ਵਿੱਢ �

Read Full Story: http://www.punjabinfoline.com/story/27578