Saturday, July 15, 2017

ਯੋਗ ਦਿਵਸ ਸਮਾਰੋਹ ਦੀ ਸਫਲਤਾ ਲਈ ਦਿੱਤੇ ਸਨਮਾਨ ਚਿੰਨ੍ਹ

ਸੰਗਰੂਰ, 14 ਜੁਲਾਈ (ਸਪਨਾ ਰਾਣੀ) ਆਯੁਰਵੈਦਿਕ ਵਿਭਾਗ ਵੱਲੋਂ ਵਿਸ਼ਵ ਯੋਗ ਦਿਵਸ ਸਮਾਰੋਹ ਦੀ ਕਾਮਯਾਬੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਸੰਸਾ ਕੀਤੀ ਗਈ ਹੈ | ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਰੇਨੂਕਾ ਕਪੂਰ ਨੇ ਦੱਸਿਆ ਕਿ ਸਥਾਨਕ ਬੀ.ਐਸ.ਐਨ.ਐਲ. ਪਾਰਕ ਵਿਚ ਹੋਏ ਯੋਗ ਦਿਵਸ ਸਮਾਰੋਹ ਦੀ ਸਫਲਤਾ ਲਈ ਡਿਪਟੀ ਕਮਿਸ਼ਨਰ ਸ੍ਰੀ ਅਮਰ ਪ੍ਰਤਾਪ ਸਿੰਘ ਵਿਰਕ, ਐਸ.ਡੀ.ਐਮ. ਸ੍ਰੀ ਅਵਿਕੇ�

Read Full Story: http://www.punjabinfoline.com/story/27543