Friday, July 14, 2017

ਸਟਾਫ਼ ਦੀ ਘਾਟ ਨਾਲ ਜੂਝ ਰਹੀ ਲਾਇਬਰੇਰੀ ਨੂੰ ਹੁਣ ਚਲਾਉਣਗੇ ਸੰਗਰੂਰ ਦੇ ਬੁੱਧੀਜੀਵੀ

ਸੰਗਰੂਰ, 13 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਲਾਇਬਰੇਰੀ ਸੰਗਰੂਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੰਗਰੂਰ ਦੇ ਬੁੱਧੀਜੀਵੀਆਂ ਦਾ ਮਾਰਿਆ ਹੰਭਲਾ ਉਸ ਵੇਲੇ ਚੰਗਾ ਰੰਗ ਲਿਆਇਆ ਜਦ ਤਿੰਨ ਸੇਵਾ ਮੁਕਤ ਉੱਚ ਅਧਿਕਾਰੀਆਂ ਨੇ ਲਾਇਬਰੇਰੀ ਨੂੰ ਚਲਾਉਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਚੁੱਕ ਲਈ ਗਈ | ਸ਼ਹਿਰ ਦੇ ਨਾਮੀ ਬੁੱਧੀਜੀਵੀਆਂ ਦੀ ਇੱਕ ਮੀਟਿੰਗ ਡਾ: ਏ.ਐਸ.ਮਾਨ ਦੀ ਪ੍ਰਧਾਨਗੀ ਹੇਠ ਹੋ

Read Full Story: http://www.punjabinfoline.com/story/27535