Tuesday, July 18, 2017

ਸ਼ਰਧਾਲੂਆਂ ਨੇ ਸ਼ਿਵ ਮੰਦਰ ਵਿੱਚ ਮੱਥਾ ਟੇਕਿਆ

ਧੂਰੀ,17 ਜੁਲਾਈ (ਮਹੇਸ਼ ਜਿੰਦਲ) ਪ੍ਰਾਚੀਨ ਰਣਕੇਸ਼ਵਰ ਸ਼ਿਵ ਮੰਦਿਰ ਰਣੀਕੇ ਵਿਖੇ ਅੱਜ ਸਾਉਣ ਮਹੀਨੇ ਦੇ ਦੂਜੇ ਸੋਮਵਾਰ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਮੱਥਾ ਟੇਕਣ ਅਤੇ ਮੰਦਿਰ ਅੰਦਰ ਬਾਬਾ ਹਰਦੇਵ ਗਿਰੀ ਤੋਂ ਆਸ਼ੀਰਵਾਦ ਲੈਣ ਆਏ। ਇਸ ਪਵਿੱਤਰ ਸਥਾਨ 'ਤੇ ਭਾਈਚਾਰਕ ਸਾਂਝ ਦੀ ਮਿਸਾਲ ਵੇਖਣ ਨੂੰ ਮਿਲਦੀ ਹੈ। ਇਸ ਮੌਕੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਅਤੇ ਹੋਲਸੇਲ ਟਰੇਡਰਜ਼ ਐ

Read Full Story: http://www.punjabinfoline.com/story/27576