Wednesday, July 12, 2017

ਨਸ਼ਿਆਂ ਦੇ ਖ਼ਾਤਮੇ ਲਈ ਲੋਕ ਅੱਗੇ ਆਉਣ, ਪੁਲਿਸ ਵੱਲੋਂ ਮਿਲੇਗਾ ਸਹਿਯੋਗ-ਮਨਦੀਪ ਸਿੰਘ ਸਿੱਧੂ

ਸੰਗਰੂਰ,11 ਜੁਲਾਈ ( ਸਪਨਾ ਰਾਣੀ) ਜ਼ਿਲ੍ਹਾ ਪੁਲਿਸ ਮੁਖੀ ਸ: ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਸ਼ਿਆਂ ਦਾ ਖ਼ਾਤਮਾ ਇਕੱਲੀ ਪੁਲਿਸ ਨਹੀਂ ਕਰ ਸਕਦੀ ਸਗੋਂ ਲੋਕਾਂ ਨੂੰ ਆਪ ਅੱਗੇ ਆ ਕੇ ਮੁਹਿੰਮ ਵਿੱਢਣ ਦੀ ਲੋੜ ਹੈ ਅਤੇ ਇਸ ਮੁਹਿੰਮ ਲਈ ਪੁਲਿਸ ਵੱਲੋਂ ਸਹਿਯੋਗ ਦਿੱਤਾ ਜਾਵੇਗਾ | ਅੱਜ ਇੱਥੇ ਸ਼ਹਿਰੀਆਂ ਦੇ ਵੱਖ ਵੱਖ ਵਰਗਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿ

Read Full Story: http://www.punjabinfoline.com/story/27514