Wednesday, July 12, 2017

ਸਿਵਲ ਹਸਪਤਾਲ 'ਚ ਪੀੜਤ ਮਰੀਜਾਂ ਦੇ ਪਰਿਵਾਰਾਂ ਨੇ ਕੀਤਾ ਹੰਗਾਮਾ

ਸੰਗਰੂਰ,11 ਜੁਲਾਈ (ਸਪਨਾ ਰਾਣੀ) ਬੀਤੀ ਰਾਤ ਇਕ ਵਿਅਕਤੀ ਗੁਲਾਲ ਸਿੰਘ ਆਪਣੇ ਟਰੈਕਟਰ \'ਤੇ ਕਰਤਾਰਪੁਰਾ ਬਸਤੀ ਵਿਚ ਜਾ ਰਿਹਾ ਸੀ ਕਿ ਉਸ ਦਾ ਟਰੈਕਟਰ ਸੜਕ \'ਤੇ ਮੰਜੇ \'ਤੇ ਬੈਠੀ ਇਕ ਬਜ਼ੁਰਗ ਔਰਤ ਕਿਰਨਪਾਲ ਕੌਰ ਨਾਲ ਜਾ ਟਕਰਾਇਆ। ਟਰੈਕਟਰ ਲੱਗਣ ਨਾਲ ਬਜ਼ੁਰਗ ਔਰਤ ਦੇ ਸੱਟਾਂ ਲੱਗੀਆਂ ਅਤੇ ਉਸ ਦਾ ਮੰਜਾ ਟੁੱਟ ਗਿਆ । ਰੌਲਾ ਪੈਣ \'ਤੇ ਮੌਕੇ \'ਤੇ ਭੀੜ ਇਕੱਠੀ ਹੋ ਗਈ, ਜਿਸਨੇ ਟਰੈਕਟਰ ਡਰਾਈਵਰ ਦੀ ਕੁੱ

Read Full Story: http://www.punjabinfoline.com/story/27513