ਧੂਰੀ 13 ਜੁਲਾਈ (ਮਹੇਸ਼ ਜਿੰਦਲ) ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਗੋਦ ਲਏ ਪਿੰਡ ਬੇਨੜਾ \'ਚ ਹਨੇਰਾ ਛਾਇਆ ਹੋਇਆ ਹੈ । ਅਸਲ ਵਿਚ ਭਗਵੰਤ ਮਾਨ ਨੇ ਇਸ ਪਿੰਡ ਬੇਨੜਾ ਨੂੰ ਗੋਦ ਲੈ ਕੇ ਉਸ ਵਿਚ ਰੌਸ਼ਨੀ ਭਰਨ ਦੇ ਵਾਅਦੇ ਕੀਤੇ ਸਨ ਪਰ ਬਿਜਲੀ ਨਾ ਹੋਣ ਕਰਕੇ ਪਿੰਡ ਵਾਸੀਆਂ ਦਾ ਭਵਿੱਖ ਹਨੇਰੇ ਵਿਚ ਜਾ ਰਿਹਾ ਹੈ । ਬਿਜਲੀ ਇੱਥੇ ਵੱਡੀ ਸਮੱਸਿਆ ਹੈ। ਇੱਥੇ ਇਕ ਵਾਰ ਬਿਜਲੀ ਜਾਂਦੀ ਹੈ ਤਾਂ �