Friday, July 28, 2017

ਪਵਿੱਤਰ ਗੁਰੂਸਰ ਸਰੋਵਰ ਦੀ ਕਾਰ ਸੇਵਾ ਵਿੱਚ ਸੰਗਤਾਂ ਦੇ ਨਾਲ ਸਿਆਸੀ ਆਗੂ ਵੀ ਪਾ ਰਹੇ ਨੇ ਯੋਗਦਾਨ

ਤਲਵੰਡੀ ਸਾਬੋ, 28 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀ ਪੰਜ ਪਿਆਰਿਆਂ ਵੱਲੋਂ ਟੱਕ ਲਾਉਣ ਨਾਲ ਆਰੰਭ ਹੋਈ ਗੁਰਦੁਆਰਾ ਮੰਜੀ ਸਾਹਿਬ (ਪਾ: 9ਵੀਂ ਅਤੇ 10ਵੀਂ) ਦੇ ਪਾਵਨ ਪਵਿੱਤਰ ਸਰੋਵਰ ਦੀ ਕਾਰ ਸੇਵਾ ਵਿੱਚ ਜਿੱਥੇ ਸੰਗਤਾਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਵਿੱਚ ਹਿੱਸਾ ਪਾ ਰਹੀਆਂ ਹਨ ਉੱਥੇ ਸਿਆਸੀ ਆਗੂ ਵੀ ਇਸ ਕਾਰ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਲਾਹਾ ਖੱਟ ਰਹੇ ਹਨ।\r\nਜਿੱ

Read Full Story: http://www.punjabinfoline.com/story/27722