Friday, July 28, 2017

ਧਾਰਮਿਕ ਯਾਤਰਾ 'ਤੇ ਗਿਆ ਵਿਅਕਤੀ ਗੁੰਮ

ਤਲਵੰਡੀ ਸਾਬੋ, 28 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਹਰਿਆਣਾ ਦੀ ਹੱਦ ਨਾਲ ਪੈਂਦੇ ਪਿੰਡ ਫੱਤਾ ਬਾਲੂ ਦਾ ਜਗਸੀਰ ਖਾਨ ਨਾਮੀ ਵਿਅਕਤੀ ਧਾਰਮਿਕ ਯਾਤਰਾ \'ਤੇ ਜਾਣ ਤੋਂ ਬਾਅਦ ਗੁੰਮ ਹੋ ਗਿਆ ਹੈ।\r\nਪਿੰਡ ਦੀ ਪੰਚਾਇਤ ਅਤੇ ਗੁੰਮ ਹੋਏ ਵਿਅਕਤੀ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਜਗਸੀਰ ਖਾਨ ਪੁੱਤਰ ਸ਼ਿੰਗਾਰਾ ਖਾਨ ਸਮੇਤ ਪੰਜ ਵਿਅਕਤੀ ਪਿੰਡ ਫੱਤਾ ਬਾਲੂ ਤੋਂ ਮਿਤੀ 24 �

Read Full Story: http://www.punjabinfoline.com/story/27723