Saturday, July 22, 2017

ਡਾ. ਬਰਾੜ ਸੰਯੁਕਤ ਡਾਇਰੈਕਟਰ ਬਣੇ

ਸੰਗਰੂਰ,22 ਜੁਲਾਈ (ਸਪਨਾ ਰਾਣੀ) ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਾ. ਜਗਤਾਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਨੂੰ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹ ਜ਼ਿਲ੍ਹਾ ਸਿਖਲਾਈ ਅਫ਼ਸਰ ਫਤਿਹਗੜ ਸਾਹਿਬ ਦਾ ਕੰਮ ਵੀ ਸੰਭਾਲਣਗੇ। ਡਾ. ਬਰਾੜ ਨੇ ਸੰਗਰੂਰ ਵਿੱਚ 31 ਦਸੰਬਰ 15 ਤੋਂ 20 ਜੁਲਾਈ 17 ਬਤੌਰ ਮੁੱਖ ਖੇਤੀਬਾੜੀ ਅਫ਼ਸਰ ਸੇਵਾ ਨ�

Read Full Story: http://www.punjabinfoline.com/story/27650