Friday, July 21, 2017

ਭੂੰਡ ਆਸ਼ਕਾਂ ਦੇ ਕੀਤੇ ਚਲਾਨ ,ਪ੍ਰੈਸ਼ਰ ਹਾਰਨ ਮੌਕੇ ਪਰ ਉਤਾਰੇ

ਭਵਾਨੀਗੜ 21 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਭਵਾਨੀਗੜ ਵਿਖੇ ਕੁੜੀਆਂ ਵਾਲੇ ਸਕੂਲ ਕੋਲ ਛੁੱਟੀ ਹੋਣ ਵਾਲੇ ਟਾਇਮ ਭੂੰਡ ਆਸ਼ਕਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਮੌਕੇ ਪਰ ਪੁਜੇ ਟ੍ਰੈਫਿਕ ਇੰਚਾਰਜ ਭਵਾਨੀਗੜ ਸ਼ਾਮ ਲਾਲ ਅਤੇ ਓਹਨਾ ਨਾਲ ਸਤਪਾਲ ਨੇ ਸਕੂਲ ਵਾਲੇ ਪਾਸੇ ਗੇੜੇ ਮਾਰਨ ਵਾਲੇ ਬਾਈਕ ਸਵਾਰ ਨੌਜਵਾਨਾਂ ਦੇ ਵਾਹਨਾਂ ਦੇ ਕਾਗਜਾਤ ਚੈੱਕ ਕਰਨੇ ਸ਼ੁਰੂ ਕੀਤੇ ਮੌਕੇ ਪਰ ਚੈਕਿੰਗ ਹੁ�

Read Full Story: http://www.punjabinfoline.com/story/27626