Thursday, July 20, 2017

ਵਕੀਲਾਂ ਦੇ ਚੈਂਬਰਾਂ ਤੇ ਅਦਾਲਤੀ ਕੰਪਲੈਕਸ ’ਤੇ ਬਾਜ਼ ਅੱਖ ਰੱਖਣਗੇ ਸੀਸੀਟੀਵੀ ਕੈਮਰੇ

ਸੰਗਰੂਰ,19 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਵਕੀਲਾਂ ਦੇ ਚੈਂਬਰ ਅਤੇ ਅਦਾਲਤੀ ਕੰਪਲੈਕਸ ਦਾ ਬਾਹਰੀ ਹਿੱਸਾ ਹੁਣ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਚਾਰ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਚਾਰ ਹੋਰ ਸੀਸੀਟੀਵੀ ਕੈਮਰੇ ਆਉਣ ਵਾਲੇ ਦਿਨਾਂ ਵਿਚ ਲਗਾਏ ਜਾਣਗੇ। ਇਨ੍ਹਾਂ ਸੀਸੀਟੀਵੀ ਕੈਮਰਿਆਂ

Read Full Story: http://www.punjabinfoline.com/story/27610