Thursday, July 6, 2017

ਪੱਤਰਕਾਰ ਲਕਵਿੰਦਰ ਸ਼ਰਮਾ ਨੂੰ ਸਦਮਾ- ਚਾਚੇ ਦੀ ਮੌਤ

ਤਲਵੰਡੀ ਸਾਬੋ, 6 ਜੁਲਾਈ (ਗੁਰਜੰਟ ਸਿੰਘ ਨਥੇਹਾ)- ਰੋਜਾਨਾ ਅਜੀਤ ਦੇ ਪ੍ਰਤੀਨਿੱਧ ਲੱਕਵਿੰਦਰ ਸ਼ਰਮਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚ ਸ੍ਰੀ ਹੇਮ ਰਾਜ ਸ਼ਰਮਾਂ ਵਾਸੀ ਨਥੇਹਾ ਦੀ ਸੰਖੇਪ ਬਿਮਾਰੀ ਨਾਲ ਮੌਤ ਹੋ ਗਈ। ਇਸ ਮੌਕੇ ਸਾਬਕਾ ਡੀ ਆਈ ਜੀ ਸ. ਹਰਿੰਦਰ ਸਿੰਘ ਚਾਹਲ ਨਥੇਹਾ, ਗੁਲਜਾਰਇੰਦਰ ਸਿੰਘ ਚਾਹਲ, ਮਿਲਕਫੈਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਹਲਕਾ ਵ�

Read Full Story: http://www.punjabinfoline.com/story/27464