Thursday, July 20, 2017

ਪੁਲ ਨਿਰਮਾਣ ਦੇ ਕਾਰਜ ਨੂੰ ਲੈ ਕੇ ਮਰਨ ਵਰਤ ਤੀਜੇ ਦਿਨ ’ਚ ਦਾਖਲ

ਧੂਰੀ,19 ਜੁਲਾਈ (ਮਹੇਸ਼ ਜਿੰਦਲ) ਇਲਾਕਾ ਸੰਘਰਸ਼ ਕਮੇਟੀ ਵੱਲੋਂ ਜਹਾਂਗੀਰ ਨਹਿਰ ਦੇ ਪੁਲ ਦੇ ਰੁਕੇ ਨਿਰਮਾਣ ਨੂੰ ਸ਼ੁਰੂ ਕਰਵਾਉਣ ਲਈ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ 'ਚ ਆਰੰਭੇ ਸੰਘਰਸ਼ ਤਹਿਤ ਸ਼ੁਰੂ ਕੀਤਾ ਗਿਆ ਮਰਨ ਵਰਤ ਜਿਥੇ ਅੱਜ ਤੀਜੇ ਦਿਨ 'ਚ ਦਾਖਲ ਹੋ ਗਿਆ, ਉਥੇ ਪਹਿਲਾਂ ਤੋਂ ਹੀ ਮਰਨ ਵਰਤ ਤੇ ਬੈਠੇ ਸਰਪੰਚ ਸਰਬਜੀਤ ਸਿੰਘ ਅਲਾਲ ਦੇ ਨਾਲ ਅੱਜ ਇੱਕ ਹੋਰ ਕਿਸਾਨ ਸ਼ਮਸ਼ੇਰ ਸਿੰਘ ਫੌਜ

Read Full Story: http://www.punjabinfoline.com/story/27609