ਸੰਗਰੂਰ,19 ਜੁਲਾਈ (ਮਹੇਸ਼ ਜਿੰਦਲ) ਲੰਘੇ ਦਿਨੀ ਮੁੱਖ ਮੰਤਰੀ ਪੰਜਾਬ ਸ.ਅਮਰਿੰਦਰ ਸਿੰਘ ਵੱਲੋ ਦਿੱਤੇ ਬਿਆਨ ਤੇ ਕਿ ਪੰਜਾਬ ਸਰਕਾਰ ਨੇ ਬੀ.ਸੀ ਵਰਗ ਨੂੰ 400 ਯੂਨਿਟ ਮੁਫਤ ਬਿਜਲੀ ਦੇਣ ਤੋ ਮਿਲੀ ਸਹੂਲਤ ਨੂੰ ਵਾਪਿਸ ਲੈਣ ਦਾ ਫੈਸਲਾ ਲਿਆ ਹੈ ਨਾਲ ਹੀ ੳ.ਬੀ.ਸੀ ਵਰਗ ਦੇ ਲੋਕਾਂ ਵਿੱਚ ਜਿਥੇ ਨਿਰਾਸਾ ਹੋਈ ਹੈ ਉਥੇ ਇਸ ਵਰਗ ਵਿੱਚ ਭਾਰੀ ਰੋਸ਼ ਪਾਇਆ ਜਾਂ ਰਿਹਾ ਹੈ ।\r\n \r\n ਕੈਪਟਨ ਦੇ ਬਿਆਨ ਤੋ ਸ੍ਰੀ ਰਣਜੀਤ