Friday, July 21, 2017

ਐਕਸ਼ਨ ਕਮੇਟੀ ਦੇ ਸੰਘਰਸ਼ ਅੱਗੇ ਪ੍ਰਸ਼ਾਸਨ ਨੇ ਗੋਡੇ ਟੇਕੇ ਸੋਮਵਾਰ ਤੱਕ ਰਸਤਾ ਪੱਕਾ ਕਰਨ ਦਾ ਕੰਮ ਸ਼ੂਰੂ ਕਰਵਾਉਣ ਦਾ ਦਿੱਤਾ ਭਰੋਸਾ

ਧੂਰੀ,20 ਜੁਲਾਈ(ਮਹੇਸ਼ ਜਿੰਦਲ) ਜਹਾਂਗੀਰ ਨਹਿਰ ਦੇ ਪੁਲ ਦੇ ਰੁਕੇ ਨਿਰਮਾਣ ਕਾਰਜ ਅਤੇ ਬਦਲਵੇਂ ਰਸਤੇ ਨੂੰ ਪੱਕਾ ਕਰਵਾਉਣ ਦਾ ਕੰਮ ਸ਼ੁਰੂ ਕਰਵਾਉਣ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਵੱਲੋਂ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਵਿੱਢੇ ਗਏ ਸੰਘਰਸ਼ ਤਹਿਤ 17 ਜੁਲਾਈ ਤੋਂ ਐੱਸ.ਡੀ.ਐੱਮ ਦਫਤਰ ਧੂਰੀ ਵਿਖੇ ਅੱਗੇ ਸ਼ੁਰੂ ਕੀਤੇ ਗਏ ਮਰਨ ਵਰਤ ਦੇ ਤੀਸਰੇ ਦਿਨ ਕੱਲ੍ਹ ਸਰਕਾਰ ਅਤੇ ਪ੍ਰਸ਼ਾਸ਼ਨ

Read Full Story: http://www.punjabinfoline.com/story/27619