Tuesday, July 18, 2017

ਡਾ: ਬਾਲੀ ਨੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ

ਸੰਗਰੂਰ, 17 ਜੁਲਾਈ (ਸਪਨਾ ਰਾਣੀ) ਨਸ਼ਾ ਛੁਡਾਊ ਕੇਂਦਰ ਵਿਖੇ ਸਿਵਲ ਸਰਜਨ ਕਿਰਨਜੋਤ ਬਾਲੀ ਨੇ ਅਚਨਚੇਤ ਦੌਰਾ ਕੀਤਾ | ਸੰਸਥਾ ਵਿੱਚ ਨਸ਼ਾ ਮੁਕਤ ਹੋ ਰਹੇ ਮਰੀਜ਼ਾਂ ਨਾਲ ਉਨ੍ਹਾਂ ਨੇ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਨਸ਼ਾ ਰਹਿਤ ਜੀਵਨ ਜਿਊਣ ਅਤੇ ਨੈਤਿਕ ਕਦਰਾਂ ਕੀਮਤਾਂ \'ਤੇ ਡਟ ਕੇ ਪਹਿਰਾ ਦੇਣ ਦੀ ਨਸੀਹਤ ਦਿੱਤੀ | ਦਾਖਲ ਮਰੀਜ਼ਾਂ ਨੇ ਪ੍ਰਗਟਾਵਾ ਕੀਤਾ ਕਿ ਇੱਥੇ ਆ ਕੇ ਸਾਨੂੰ ਨਵਾਂ �

Read Full Story: http://www.punjabinfoline.com/story/27580