ਧੂਰੀ,19 ਜੁਲਾਈ (ਮਹੇਸ਼ ਜਿੰਦਲ) ਧੂਰੀ ਦੇ ਕੇਮਬ੍ਰਿਜ ਸਕੂਲ ਦੀ ਚੇਅਰਪਰਸ਼ਨ ਆਸ਼ਾ ਗਰਗ ਨੇ ਸਕੂਲ ਦੇ ਚੈਅਰਮੈਨ ਮੱਖਣ ਗਰਗ,ਸਕੂਲ ਸਟਾਫ ਅਤੇ ਬੱਚਿਆ ਨਾਲ ਆਪਣੇ ਜਨਮ ਦਿਨ ਮੌਕੇ "ਪੌਦੇ ਲਗਾਉ ਪੌਦੇ ਵਚਾੳ" ਦਿਵਸ ਵੀ ਸਕੂਲਦ ਦੇ ਬੱਚਿਆ ਅਤੇ ਸਕੂਲ ਦੇ ਸਮੂਹ ਸਟਾਫ ਨਾਲ ਮਨਾਇਆ। ਇਸ ਮੌਕੇ ਸਕੂਲ ਦੇ ਬੱਚਿਆ ਅਤੇ ਸਕੂਲ ਦੇ ਸਟਾਫ ਨੇ ਵੀ ਪੌਦੇ ਲਗਾਏ ਇਸ ਮੌਕੇ ਕੇਕ ਵੀ ਕਟਿਆ ਗਿਆ। ਸਕੂਲ ਦੀ ਵਾਇਸ ਪ੍ਰ�