Sunday, July 30, 2017

ਘਰੇਲੂ ਆਰਥਿਕ ਮੰਦਹਾਲੀ ਦੇ ਚਲਦਿਆਂ ਕਬੱਡੀ ਨੈਸ਼ਨਲ ਦੀ ਗੋਲਡ ਮੈਡਲਿਸਟ ਵਿਦਿਆਰਥਣ ਬੀ. ਏ. ਦਾ ਦਾਖਲਾ ਭਰਨ ਤੋਂ ਆਤੁਰ

ਤਲਵੰਡੀ ਸਾਬੋ, 30 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਰਕਾਰਾਂ ਦੀ ਅਣਗਹਿਲੀ ਅਤੇ ਲੋਕਾਂ ਵਿੱਚ ਵਧੀਆ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਪ੍ਰਤੀ ਜਾਗਰੂਕਤਾ ਦੀ ਘਾਟ ਦੇ ਚਲਦਿਆਂ ਸਬ ਡਵੀਜਨ ਤਲਵੰਡੀ ਸਾਬੋ ਦੀ ਨੈਸ਼ਨਲ ਕਬੱਡੀ ਦੀ ਸਟੇਟ ਗੋਲਡ ਮੈਡਲ ਵਿਜੇਤਾ ਇੱਕ ਗ਼ਰੀਬ ਵਿਦਿਆਰਥਣ ਨੂੰ ਘਰ ਦੀ ਆਰਥਿਕ ਮੰਦਹਾਲੀ ਕਾਰਨ ਬਾਰਵ੍ਹੀਂ ਤੋਂ ਅੱਗੇ ਪੜ੍ਹਾਈ ਜਾਰੀ ਰੱਖਣ ਦੀ ਆਪਣੀ ਚਾਹਤ ਨੂੰ ਦਿਲ

Read Full Story: http://www.punjabinfoline.com/story/27732