Thursday, July 6, 2017

ਟੋਲ ਪਲਾਜ਼ੇ 'ਤੇ ਪੱਤਰਕਾਰਾਂ ਨੂੰ ਛੋਟ ਦੇਣ ਦਾ ਡੀ. ਸੀ. ਵੱਲੋਂ ਭਰੋਸਾ

ਸੰਗਰੂਰ,05 ਜੁਲਾਈ (ਸਪਨਾ ਰਾਣੀ) ਹੁਣ ਟੋਲ ਪਲਾਜ਼ੇ \'ਤੇ ਜ਼ਿਲ੍ਹੇ ਦੇ ਕਿਸੇ ਵੀ ਪੱਤਰਕਾਰ ਨੂੰ ਟੋਲ ਟੈਕਸ ਅਦਾ ਨਹੀਂ ਕਰਨਾ ਪਵੇਗਾ | ਇਹ ਫ਼ੈਸਲਾ ਅੱਜ ਸਿਟੀ ਪ੍ਰੈੱਸ ਕਲੱਬ ਸੰਗਰੂਰ ਦੇ ਮੈਂਬਰਾਂ ਦੀ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਅਤੇ ਟੋਲ ਟੈਕਸ ਅਧਿਕਾਰੀਆਂ ਨਾਲ ਹੋਈ ਵਿਸ਼ੇਸ਼ ਮੀਟਿੰਗ ਵਿਚ ਹੋਇਆ | ਅੱਜ ਸਿਟੀ ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਪ੍ਰਧਾਨ ਗੁਰਦਰਸ਼ਨ ਸਿੰਘ ਸ�

Read Full Story: http://www.punjabinfoline.com/story/27457