Thursday, July 6, 2017

ਪੁਲਿਸ ਪੈਨਸ਼ਨਰਾਂ ਦੇ ਦੋਨੋਂ ਗਰੁੱਪਾਂ ਦਾ ਹੋਇਆ ਰਲੇਵਾਂ

ਸੰਗਰੂਰ,05 ਜੁਲਾਈ (ਸਪਨਾ ਰਾਣੀ) ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਐਸ.ਪੀ. ਸ੍ਰੀ ਹਰਿੰਦਰ ਸਿੰਘ ਵੱਲੋਂ ਕੀਤੀ ਗਈ | ਸੰਸਥਾ ਦੇ ਆਪਸੀ ਮਤਭੇਦ ਸੁਲਝਾਉਣ ਦੇ ਮਣਸੇ ਤਹਿਤ ਬੁਲਾਈ ਇਸ ਮੀਟਿੰਗ ਵਿਚ ਮਲੇਰਕੋਟਲਾ ਵਿਖੇ ਵੱਖਰੇ ਤੌਰ ਉੱਤੇ ਸੰਸਥਾ ਚਲਾ ਰਹੇ ਜਸਵੀਰ ਸਿੰਘ ਸਾਬਕਾ ਇੰਸਪੈਕਟਰ ਨੂੰ ਸੰਗਰੂਰ ਯੂਨਿਟ ਨਾਲ ਰਲੇਵਾਂ ਕਰਨ ਅਤੇ ਇੱਕੋ ਸੰਸਥ�

Read Full Story: http://www.punjabinfoline.com/story/27452