Friday, July 28, 2017

ਮਹਿੰਦੀ ਲਗਾਉਣ ਵਿੱਚ ਵਿਦਿਆਰਥਣ ਰੇਨੂੰ ਬਾਲਾ ਅੱਵਲ

ਸੰਗਰੂਰ,28 ਜੁਲਾਈ (ਸਪਨਾ ਰਾਣੀ) ਪਿੰਡ ਬਡਰੁੱਖਾਂ ਦੇ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪ੍ਰਿੰਸੀਪਲ ਡਾ. ਇਂਕਬਾਲ ਸਿਘ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਤੇ ਅਧਿਆਪਕਾਵਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮਾਹੌਲ ਨੂੰ ਸਭਿਆਚਾਰਕ ਰੰਗ 'ਚ ਰੰਗਿਆ। ਵਿਦਿਆਰਥਣਾਂ ਤੇ ਅਧਿਆਪਕਾਵਾਂ ਵੱਲੋਂ ਕਿੱਕਲੀ ਪਾਈ ਗਈ ਤੇ ਗਿੱਧ�

Read Full Story: http://www.punjabinfoline.com/story/27726