ਧੂਰੀ,13 ਜੁਲਾਈ (ਮਹੇਸ਼ ਜਿੰਦਲ) ਅੱਜ ਭਾਰਤੀਆ ਕਿਸਾਨ ਯੂਨੀਅਨ (ਲੱਖੇਵਾਲ) ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਸਾਂਝੇ ਤੌਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਐਸ.ਡੀ.ਐਮ ਧੂਰੀ ਰਾਹੀ ਇੱਕ ਮੰਗ ਪੱਤਰ ਦਿੱਤਾ ਮੰਗ ਪੱਤਰ ਵਿੱਚ ਕਿਹਾ ਗਿਆ ਕਿ ਦੇਸ਼ ਦੇ ਅੰਨ ਭੰਡਾਰਾ ਨੂੰ ਭਰਨ ਵਾਲਾ ਕਿਸ਼ਾਨ ਮਾੜੀਆ ਨੀਤੀਆ ਕਾਰਨ ਖੁਦ ਖੁਸ਼ੀਆ ਕਰ ਰਿਹਾ ਹੈ ਅਤੇ ਕਰਜੇ ਦੇ ਬੋਜ ਹੇਠ ਦਵਦਾ ਜਾਂ ਰਿਹਾ ਹੈ ਜੀ.�