Friday, July 28, 2017

ਸਾਬਕਾ ਵਿਧਾਇਕ ਦੇ ਰਾਜਮਾਤਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਸਰਗਰਮ ਹੋਣ ਨਾਲ ਹਲਕੇ ਦੀਆਂ ਸਿਆਸੀ ਸਫਾਂ ਵਿੱਚ ਹਲਚਲ

ਤਲਵੰਡੀ ਸਾਬੋ, 28 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਪਰਿਵਾਰ ਦੇ ਅਤਿ ਨਜਦੀਕੀਆਂ ਵਿੱਚ ਮੰਨੇ ਜਾਂਦੇ ਰਹੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਕਾਂਗਰਸ ਸਰਕਾਰ ਬਨਣ ਦੇ ਸਮੇਂ ਤੋਂ ਹੀ ਕਾਂਗਰਸ ਵਿੱਚ ਸ਼ਮੂਲੀਅਤ ਦੀਆਂ ਅਫਵਾਹਾਂ ਦੇ ਕਾਰਣ ਸਮੇਂ ਸਮੇਂ ਤੇ ਹਲਕੇ ਦੇ ਸਿਆਸੀ ਗਲਿਆਰਿਆਂ ਵਿੱਚ �

Read Full Story: http://www.punjabinfoline.com/story/27721