Monday, July 24, 2017

ਟੱਲੀ ਹੋਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਹੌਲਦਾਰ ਮੁਅੱਤਲ

ਧੂਰੀ,23 ਜੁਲਾਈ (ਮਹੇਸ਼ ਜਿੰਦਲ) ਸ਼ਥਾਨਕ ਧੂਰੀ ਰੋਡ 'ਤੇ ਸਵਿਫਟ ਕਾਰ 'ਚ ਸਵਾਰ ਪੰਜਾਬ ਪੁਲੀਸ ਦੇ ਇੱਕ ਹੌਲਦਾਰ ਵੱਲੋਂ ਗਲਤ ਸਾਈਡ ਜਾ ਕੇ ਇੱਕ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਕਥਿਤ ਨਸ਼ੇ 'ਚ ਟੱਲੀ ਹੌਲਦਾਰ ਨੂੰ ਲੋਕਾਂ ਨੇ ਮੌਕੇ 'ਤੇ ਕਾਬੂ ਕਰ ਲਿਆ ਤੇ ਹੌਲਦਾਰ ਦੀ ਕਾਰ 'ਚੋ ਸ਼ਰਾਬ ਦੀ ਬੋਤਲ ਵੀ ਮਿਲ ਗਈ। ਸੰਗਰੂਰ ਪੁਲੀਸ ਵੱਲੋਂ ਹੌਲਦਾਰ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਤਫਤੀਸ਼ ਸ਼ੁਰੂ ਕਰ

Read Full Story: http://www.punjabinfoline.com/story/27663