Monday, July 3, 2017

ਹਿੰਦੁਸਤਾਨ ਟਾਈਮਜ਼ ਮੈਗਜੀਨ ਵਲੋਂ ਸਰਦਾਰ ਨੂੰ ਸਿਗਰੇਟ ਪੀਂਦਾ ਦਿਖਾਉਣਾ ਅਤੀ ਨਿੰਦਣਯੋਗ—ਭਾਈ ਮਾਨ ਸਿੰਘ ਬੁੱਢਾ ਦਲ

ਤਲਵੰਡੀ ਸਾਬੋ, 3 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਤੇ ਸਿੱਖਾਂ ਬਾਰੇ ਪਹਿਲਾ ਹੀ ਬਹੁਤ ਮਨਘੜਤ ਤੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਕੀਤੀਆ ਜਾ ਰਹੀਆਂ ਹਨ ਜਿਸ ਨਾਲ ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਤਾਜਾ ਇਕ ਹੋਰ ਘਟਨਾ ਕਿਸੇ ਅਣਜਾਣ ਵਿਅਕਤੀ ਵਲੋਂ ਨਹੀਂ ਸਗੋਂ ਨਾਮੀ ਗਿਰਾਮੀ ਹਿੰਦੁਸਤਾਨ ਟਾਈਮਜ਼ ਵੀਕਲੀ ਮੈਗਜੀਨ ਵਲੋਂ ਕ�

Read Full Story: http://www.punjabinfoline.com/story/27426