Wednesday, July 19, 2017

ਪੈੱਨਸ਼ਨਾਂ ਦੀ ਪੜਤਾਲ ਜਾਰੀ, ਲਾਭਪਾਤਰੀਆਂ ਨੂੰ ਫ਼ਾਰਮ ਭਰਨ ਦੀ ਅਪੀਲ

ਸੰਗਰੂਰ,18 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈੱਨਸ਼ਨ, ਵਿਧਵਾ ਪੈੱਨਸ਼ਨ, ਆਸ਼ਰਿਤ ਬੱਚਿਆਂ ਦੀ ਪੈੱਨਸ਼ਨ ਅਤੇ ਅੰਗਹੀਣਾਂ ਨੂੰ ਪੈੱਨਸ਼ਨਾਂ ਦੀ ਪੜਤਾਲ ਚੱਲ ਰਹੀ ਹੈ, ਜਿਸ ਤਹਿਤ ਪੜਤਾਲ ਫਾਰਮ ਸ਼ਹਿਰੀ ਪੱਧਰ 'ਤੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਅਤੇ ਪਿੰਡ ਪੱਧਰ 'ਤੇ ਬਾਲ ਵਿਕਾਸ ਪ੍ਰਾਜੈਕਟ ਦਫ਼ਤਰਾਂ ਰਾਹੀਂ �

Read Full Story: http://www.punjabinfoline.com/story/27595