Tuesday, July 18, 2017

ਜਹਾਂਗੀਰ ਪੁਲ ਅਤੇ ਬਦਲਵੇਂ ਰਸਤੇ ਦੀ ਮੰਗ ਨੂੰ ਲੈ ਕੈ ਐਕਸ਼ਨ ਕਮੇਟੀ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ

ਧੂਰੀ,17 ਜੁਲਾਈ (ਮਹੇਸ਼ ਜਿੰਦਲ) ਜਹਾਂਗੀਰ ਨਹਿਰ ਪੁਲ ਦਾ ਅੱਧਵਾਟੇ ਲਮਕ ਰਿਹਾ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਲਈ ਅੱਜ ਇਲਾਕਾ ਐਕਸ਼ਨ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਐਸ.ਡੀ.ਐੱਮ ਦਫਤਰ ਧੂਰੀ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਪਹਿਲੇ ਦਿਨ ਸਰਪੰਚ ਸਰਬਜੀਤ ਸਿੰਘ ਪ੍ਰਧਾਨ ਬਲਾਕ ਪੰਚਾਇਤ ਯੂਨੀਅਨ ਸ਼ੇਰਪੁਰ ਹੜਤਾਲ ਤੇ ਬੈਠੇ ਅਤੇ ਇਸ ਮੌਕੇ ਵੱਡੀ ਗਿ�

Read Full Story: http://www.punjabinfoline.com/story/27574