ਧੂਰੀ,08 ਜੁਲਾਈ (ਮਹੇਸ਼ ਜਿੰਦਲ) ਸ਼ਹਿਰ ਧੂਰੀ ਵਿੱਚ ਕੁਝ ਦਿਨ ਪਹਿਲਾਂ ਥੋੜੀ ਜਿਹੀ ਬਿਜਲੀ ਦੀ ਖਰਾਬੀ ਹੋਣ ਕਾਰਨ ਅਤੇ ਟਰਾਂਸਫਾਰਮਰ ਛੋਟੇ ਹੋਣ ਕਾਰਨ ਸੜ੍ਹ ਜਾਂਦੇ ਸਨ,ਪਰ ਹੁਣ ਵੱਧ ਲੋੜ ਵਾਲੇ ਟਰਾਂਸਫਾਰਮਰ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਰੱਖ ਦਿੱਤੇ ਗਏ ਹਨ ਅਤੇ ਮੋਟੀਆ ਤਾਰਾ ਪਾ ਦਿੱਤੀਆਂ ਗਈਆਂ ਹਨ । ਸੋ ਹੁਣ ਬਿਜਲੀ ਦੀ ਸਪਲਾਈ ਲਗਾਤਾਰ ਚੱਲ ਰਹੀ ਹੈ । ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ �