Thursday, July 13, 2017

ਸਕੂਲਾਂ-ਕਾਲਜਾਂ 'ਚ ਨਸ਼ੇ ਵੇਚਣ ਵਾਲੀ ਮਾਂ-ਧੀ ਦੀ ਜੋੜੀ ਚੜ੍ਹੀ ਪੁਲਿਸ ਅੜਿੱਕੇ

ਸੰਗਰੂਰ, 12 ਜੁਲਾਈ (ਸਪਨਾ ਰਾਣੀ) ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਸਕੂਲਾਂ ਕਾਲਜਾਂ ਵਿੱਚ ਨਸ਼ੇ ਵੇਚਣ ਵਾਲੀ ਇਕ ਮਾਂ-ਧੀ ਦੀ ਜੋੜੀ ਨੂੰ 920 ਨਸ਼ੀਲੀਆਂ ਗੋਲੀਆਂ, 24 ਨਸ਼ੀਲੀਆਂ ਸ਼ੀਸ਼ੀਆਂ ਅਤੇ 80 ਹਜ਼ਾਰ ਰੁਪਏ ਨਗਦੀ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਥਾਣਾ ਸਿਟੀ ਮੁਖੀ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਨੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਦੇ ਸ�

Read Full Story: http://www.punjabinfoline.com/story/27523