Friday, July 21, 2017

ਸ਼ਿਵ ਭਗਤਾਂ ਨੇ ਤਲਵੰਡੀ ਸਾਬੋ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਸ਼ਿਵਰਾਤਰੀ

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਵਿਖੇ ਵੱਖ-ਵੱਖ ਥਾਵਾਂ \'ਤੇ ਸ਼ਿਵ ਭਗਤਾਂ ਵੱਲੋਂ ਅੱਜ ਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਜਿਸ ਦੇ ਚਲਦਿਆਂ ਅੱਜ ਸ਼ਹਿਰ ਦੇ ਸ਼ਿਵ ਮੰਦਰਾਂ ਵਿੱਚ ਸਵੇਰ ਤੋਂ ਹੀ ਸ਼ਿਵ ਭਗਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਸੀ ਅਤੇ ਕਾਂਬੜੀਆਂ ਨੇ ਵੀ ਪਵਿੱਤਰ ਗੰਗਾ ਜਲ ਸ਼ਿਵਲਿੰਗ \'ਤੇ ਅਰਪਣ ਕੀਤਾ।\r\nਡੇਰਾ ਤੰਗ ਤੋੜ�

Read Full Story: http://www.punjabinfoline.com/story/27625