Monday, July 24, 2017

ਦਾਜ ਲਈ ਤੰਗ ਪੇ੍ਰਸ਼ਾਨ ਕਰਨ ਦੇ ਦੋਸ਼ ਹੇਠ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ

ਧੂਰੀ,24 ਜੁਲਾਈ (ਮਹੇਸ਼ ਜਿੰਦਲ) ਥਾਣਾ ਸਿਟੀ ਪੁਲਿਸ ਧੂਰੀ ਵੱਲੋਂ ਇੱਕ ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ-ਪੇ੍ਰਸ਼ਾਨ ਕਰਨ ਦੇ ਦੋਸ਼ ਹੇਠ ਦੋ ਅਣਪਛਾਤਿਆਂ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਬਨਮ ਪੁੱਤਰੀ ਸੁਭਾਸ਼ ਚੰਦ ਹਾਲ ਆਬਾਦ ਧੂਰੀ ਵੱਲੋਂ ਪੁਲਿਸ ਕੋਲ ਕੀਤੀ ਗਈ ਲਿਖਤੀ ਸ਼ਿਕਾਇਤ ਵਿੱਚ ਉਸ ਨੂੰ ਦਾਜ-ਦਹੇ�

Read Full Story: http://www.punjabinfoline.com/story/27674