Wednesday, July 12, 2017

ਸੀਬੀਐੱਸਈ ਦੀ ਦਸਵੀਂ ਜਮਾਤ 'ਚੋਂ ਮੱਲਾਂ ਮਾਰਨ ਵਾਲੇ ਚਸ਼ਨਪ੍ਰੀਤ ਨੂੰ ਸ. ਚਾਹਲ ਨੇ ਕੀਤਾ ਸਨਮਾਨਿਤ, ਅਕਾਲ ਅਕੈਡਮੀ ਰੀਠ ਖੇੜੀ ਪਟਿਆਲਾ 'ਚ ਮਿਲਿਆ ਦਾਖਲਾ

ਤਲਵੰਡੀ ਸਾਬੋ, 12 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਸੀ ਬੀ ਐੱਸ ਈ ਬੋਰਡ ਦਿੱਲੀ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜ਼ਿਆਂ ਵਿੱਚੋਂ ਅਕਾਲ ਅਕੈਡਮੀ ਜਗਾ ਰਾਮ ਤੀਰਥ ਵਿੱਚ ਪੜ੍ਹਦੇ ਚਸ਼ਨਪ੍ਰੀਤ ਸਿੰਘ ਪੁੱਤਰ ਬਿੱਕਰ ਸਿੰਘ ਨਥੇਹਾ ਨੇ 10 ਸੀ ਜੀ ਪੀ ਏ ਗ੍ਰੇਡ ਹਾਸਿਲ ਕਰਨ ਅਤੇ ਨਥੇਹੇ ਪਿੰਡ ਦਾ ਨਾਮ ਰੌਸ਼ਨ ਕਰਨ ਕਰਕੇ ਕੋਸ਼ਿਸ਼ ਚਾਹਲ ਚੈਰੀਟੇਬਲ ਟਰੱਸਟ ਦੇ ਸੰਚਾਲਕ ਅਤੇ ਸਾਬਕਾ ਡੀ ਆਈ �

Read Full Story: http://www.punjabinfoline.com/story/27518