Tuesday, July 25, 2017

ਸਾਹ ਸਤਨਾਮ ਜੀ ਗਰੀਨ ਵੈਲਫੇਅਰ ਫੋਰਸ ਵਿੰਗ ਵਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ

ਭਵਾਨੀਗੜ, 25 ਜੁਲਾਈ{ਗੁਰਵਿੰਦਰ ਰੋਮੀ ਭਵਾਨੀਗੜ} ਸਾਹ ਸਤਨਾਮ ਜੀ ਗਰੀਨ ਵੈਲਫੇਅਰ ਫੋਰਸ ਵਿੰਗ ਵਲੋਂ ਸਮਾਜਿਕ ਬੁਰਾਈਆਂ ਖਿਲਾਫ ਚੇਤਨਾ ਰੈਲੀ ਕੱਢੀ ਗਈ। ਇਹ ਰੈਲੀ ਸਥਾਨਕ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਟਰੱਕ ਯੂਨੀਅਨ, ਸ਼ਹੀਦ ਭਗਤ ਸਿੰਘ ਚੌਂਕ ਤੇ ਮੇਨ ਬਾਜ਼ਾਰ ਵਿੱਚੋਂ ਲੰਘਦੀ ਹੋਈ ਵਾਪਸ ਅਨਾਜ ਮੰਡੀ ਵਿਖੇ ਪਹੁੰਚੀ। ਇਸ ਰੈਲੀ ਵਿੱਚ ਬਲਾਕ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ �

Read Full Story: http://www.punjabinfoline.com/story/27680