Saturday, July 22, 2017

ਪੈਰਾ ਮੈਡੀਕਲ ਸਟਾਫ਼ ਦੀਆਂ ਮੰਗਾਂ ਸਬੰਧੀ ਡਾਇਰੈਕਟਰ ਨਾਲ ਮੀਟਿੰਗ

ਸੰਗਰੂਰ,22 ਜੁਲਾਈ (ਸਪਨਾ ਰਾਣੀ) ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਫ਼ਰੰਟ ਪੰਜਾਬ ਦੀ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਡਾ. ਰਾਜੀਵ ਭੱਲਾ ਨਾਲ ਸਵਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਵੱਖ ਵੱਖ ਸਿਹਤ ਕੇਂਦਰਾਂ ਵਿੱਚ ਜਨਮ ਮੌਤ ਦੀ ਰਜਿਸਟ੍ਰੇਸ਼ਨ ਦੇ ਕੰਮ ਨੂੰ ਸੁਚਾਰੂ ਰੂਪ ਨਾਲ ਕਰਨ ਲਈ ਹਰ ਸਬ-ਸੈਂਟਰ ਨੂੰ ਇਕ-ਇਕ ਲੈਪਟਾਪ, ਪ੍ਰਿੰਟਰ, ਸਕੈਨਰ ਅ

Read Full Story: http://www.punjabinfoline.com/story/27647