Tuesday, July 18, 2017

ਪੰਪ ਆਪਰੇਟਰਾਂ ਨੇ ਸੌਪਿਆ ਮੰਗ-ਪੱਤਰ

ਸੰਗਰੂਰ, 17 ਜੁਲਾਈ (ਸਪਨਾ ਰਾਣੀ) ਨਗਰ ਕੌਸਲ ਸੰਗਰੂਰ ਵੱਲੋਂ ਠੇਕੇ ਦੇ ਆਧਾਰ \'ਤੇ ਭਰਤੀ ਕੀਤੇ ਗਏ ਪੰਜ ਆਪਰੇਟਰਜ਼ ਵੱਲੋਂ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਕਾਂਗਰਸ ਲੀਗਲ ਸੈੱਲ ਦੇ ਸੂਬਾ ਸਕੱਤਰ ਨਰੇਸ਼ ਜੁਨੇਜਾ ਐਡਵੋਕੇਟ ਨੂੰ ਸੌਪਿਆ ਗਿਆ | ਸ੍ਰੀ ਜੁਨੇਜਾ ਵੱਲੋਂ ਆਪਰੇਟਰਾਂ ਨੂੰ ਭਰੋਸਾ ਦਵਾਇਆ ਗਿਆ ਕਿ ਉਹ ਉਨ੍ਹਾਂ ਦੀ ਮੰਗਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਥਾ�

Read Full Story: http://www.punjabinfoline.com/story/27579