Sunday, July 16, 2017

ਧਾਰਮਿਕ ਵਿਅਕਤੀਆਂ ਤੇ ਹਮਲੇ ਅਤਿ ਨਿੰਦਣਯੋਗ ਘਟਨਾਵਾਂ- ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ, ਲੁਧਿਆਣਾ ਵਿੱਚ ਪਾਦਰੀ ਦੇ ਕਤਲ ਨੂੰ ਮੰਦਭਾਗਾ ਕਰਾਰ ਦਿੱਤਾ

ਤਲਵੰਡੀ ਸਾਬੋ, 16 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਅਮਨ ਸ਼ਾਂਤੀ ਦਾ ਦੌਰ ਬੜੀ ਮੁਸ਼ਕਿਲ ਨਾਲ ਪਰਤਿਆ ਹੈ ਪ੍ਰੰਤੂ ਅਜੇ ਵੀ ਕੁੱਝ ਲੋਕਾਂ ਨੂੰ ਸੂਬੇ ਦੀ ਅਮਨ ਸ਼ਾਂਤੀ ਪਸੰਦ ਨਹੀਂ ਆ ਰਹੀ ਇਸ ਲਈ ਉਹ ਨਿੱਤ ਦਿਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜਿਨਾਂ ਵਿੱਚੋਂ ਪੰਜਾਬ ਦੀ ਸ਼ਾਂਤ ਫਿਜਾ ਨੂੰ ਫਿਰ ਤੋਂ ਲਾਂਬੂ ਲਾਉਣ ਦੀਆਂ ਸਾਜਿਸ਼ਾਂ ਦੀ ਬੂਅ ਨਜਰ ਆਉਂਦੀ ਹੈ। ਲੁਧਿਆਣਾ ਵਿੱ�

Read Full Story: http://www.punjabinfoline.com/story/27557