Friday, July 21, 2017

ਖੇਤੀ ਲਈ ਉਪਯੋਗੀ ਵਸਤਾਂ 'ਤੇ ਜੀ. ਐੱਸ. ਟੀ. ਕਿਸਾਨੀ 'ਤੇ ਵੱਡਾ ਬੋਝ : ਰਾਜੋਮਾਜਰਾ

ਧੂਰੀ, 21 ਜੁਲਾਈ (ਮਹੇਸ਼ ਜਿੰਦਲ) ਕਿਸਾਨ ਮੁਕਤੀ ਮੋਰਚੇ ਦੀ ਅਹਿਮ ਮੀਟਿੰਗ ਮਾ: ਕਿ੍ਪਾਲ ਸਿੰਘ ਰਾਜੋਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕੀਟਨਾਸ਼ਕ ਦਵਾਈਆਂ, ਖਾਧਾਂ, ਖੇਤੀ ਲਈ ਉਪਯੋਗੀ ਸੰਦਾਂ ਉੱਤੇ ਜੀ. ਐੱਸ. ਟੀ. ਲਗਾਏ ਜਾਣ ਦੀ ਨਿਖੇਧੀ ਕੀਤੀ ਗਈ | ਕਿਸਾਨੀ ਨਾਲ ਸੰਬੰਧਿਤ ਵਸਤਾਂ ਉੱਤੇ ਜੀ. ਐੱਸ. ਟੀ ਲੱਗਣ ਕਾਰਨ ਖੇਤੀ ਦੇ ਲਾਗਤ ਖ਼ਰਚਿਆਂ ਉੱਪਰ ਵੱਡਾ ਬੋਝ ਪਵੇਗਾ | ਮੀਟਿੰਗ ਵਿਚ

Read Full Story: http://www.punjabinfoline.com/story/27636