Tuesday, July 11, 2017

ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਓਂਕਾਰ ਸਿੱਧੂ ਦੀ ਚੋਣ ‘ਤੇ ਅਧਿਆਪਕਾਂ ਨੇ ਕੀਤਾ ਸਨਮਾਨਿਤ

ਤਲਵੰਡੀ ਸਾਬੋ, 11 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੇਂਡੂ ਵਿਦਿਆਰਥੀਅਾਂ ਦੀ ਭਲਾਈ ਲਈ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਹੋਈ ਪ੍ਰਵੇਸ਼ ਪ੍ਰੀਖਿਆ ਸਾਲ 2017-18 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੰਗੇਹਰ ਮੁਹੱਬਤ ਦੇ ਵਿਦਿਆਰਥੀ ਓਂਕਾਰ ਸਿੰਘ ਸਿੱਧੂ ਪੁੱਤਰ ਜਸਵੀਰ ਸਿੱਧੂ ਦੀ ਚੋਣ ਹੋਣ ਤੋਂ ਬਾਅਦ ਜਿੱਥੇ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥ

Read Full Story: http://www.punjabinfoline.com/story/27510