Monday, July 3, 2017

ਆਮਦਨ ਕਰ ਵਿਭਾਗ ਦੀ ਲਾਪਰਵਾਹੀ, ਗੁਰਨਾਮ ਸਿੰਘ ਨੂੰ ਭੇਜਿਆ ਰਣਧੀਰ ਦਾ ਪੈਨ-ਕਾਰਡ

ਤਲਵੰਡੀ ਸਾਬੋ, 3 ਜੁਲਾਈ (ਗੁਰਜੰਟ ਸਿੰਘ ਨਥੇਹਾ)- ਆਮਦਨ ਕਰ ਵਿਭਾਗ ਦੀ ਲਾਪਰਵਾਹੀ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕਾਲਾਂਵਾਲੀ ਵਾਸੀ ਗੁਰਨਾਮ ਸਿੰਘ ਪੁੱਤਰ ਬਲਕੌਰ ਸਿੰਘ ਕੋਲ ਰਣਧੀਰ ਸਿੰਘ ਪੁੱਤਰ ਅੰਮ੍ਰਿਤ ਨਾਮ ਦੇ ਕਿਸੇ ਹੋਰ ਆਦਮੀ ਦਾ ਪੈਨ-ਕਾਰਡ ਆਣ ਪਹੁੰਚਿਆ।\r\nਇਸ ਸੰਬੰਧੀ ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ�

Read Full Story: http://www.punjabinfoline.com/story/27422