Thursday, July 27, 2017

ਕ੍ਰਿਸਨਾ ਬਾਗ ਕਲੋਨੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਧੂਰੀ,27 ਜੁਲਾਈ (ਮਹੇਸ਼ ਜਿੰਦਲ) ਧੀਆ ਤੇ ਸਭਿਅਚਾਰਕ ਦਾ ਪ੍ਰਤੀਕ ਤੀਆ ਦਾ ਤਿਉਹਾਰ ਦਿਨੋ ਦਿਲ ਪਿੰਡਾ ਤੇ ਸਹਿਰ ਵਿੱਚ ਅਲੋਪ ਹੋ ਰਿਹਾ ਸੀ ਉਥੇ ਹੀ ਹੁਣ ਸਾਉਣ ਮਹੀਨੇ ਪਿੰਡਾ ਅਤੇ ਸ਼ਹਿਰਾ ਅੰਦਰ ਇਸ ਤਿਉਹਾਰ ਮਨਾਉਣ ਦਾ ਜੋਰਦਾਰ ਉਪਰਾਲੇ ਸੁਰੂ ਹੋਏ ਹਨ । ਇਸੇ ਹੀ ਕੜੀ ਤਹਿਤ ਜਿਲ੍ਹਾ ਸੰਗਰੂਰ ਦੀ ਗਲੀ ਨੰ: 7 ਕ੍ਰਿਸਨ ਬਾਗ ਕਲੋਨੀ ਦੀਆ ਔਰਤਾ ਤੇ ਲੜਕੀਆ ਨੇ ਪਹਿਲੀ ਵਾਰ ਇਕੱਠੇ ਹੋ ਕੇ ਤੀਆ ਦਾ ਤਿਉਹ�

Read Full Story: http://www.punjabinfoline.com/story/27709