Saturday, July 1, 2017

ਮਜ਼ਦੂਰਾਂ ਵੱਲੋਂ ਬਾਰਸ਼ ਦੇ ਬਾਵਜੂਦ ਡੀ.ਸੀ. ਦਫ਼ਤਰ ਅੱਗੇ ਧਰਨਾ

ਸੰਗਰੂਰ,30 ਜੂਨ (ਸਪਨਾ ਰਾਣੀ) ਅੱਜ ਵੱਡੀ ਗਿਣਤੀ ਮਜ਼ਦੂਰਾਂ ਜਿਨ੍ਹਾਂ \'ਚ ਔਰਤਾਂ ਵੀ ਸ਼ਾਮਲ ਸਨ, ਨੇ ਮਜ਼ਦੂਰ ਮੁਕਤੀ ਮੋਰਚੇ ਦੀ ਅਗਵਾਈ \'ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਕੀਤੀ ਕਿ ਪਿੰਡ ਖਾਈ ਦੇ ਬੇਕਸੂਰ ਮਜ਼ਦੂਰ ਗੁਰਤੇਜ ਸਿੰਘ ਨੂੰ ਰਿਆਹ ਕੀਤਾ ਜਾਵੇ ਤੇ ਮਜ਼ਦੂਰ ਲੜਕੀ ਨਾਲ ਧੋਖਾਧੜੀ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ | ਧਰਨੇ ਨੂੰ ਸੰਬੋਧਨ ਕਰਦਿ�

Read Full Story: http://www.punjabinfoline.com/story/27404